Breaking News
Rajasthan
ਹੁਣ ਚੱਲਦੀ ਗੱਡੀ ‘ਚ ਕੈਸ਼ ਦੀ ਫਿਕਰ ਨਹੀਂ! ਦੇਸ਼ ‘ਚ ਪਹਿਲੀ ਵਾਰ ਟ੍ਰੇਨ ‘ਚ ਲਾਇਆ ਗਿਆ ATM
ਪੰਚਵਟੀ ਐਕਸਪ੍ਰੈਸ ਟ੍ਰੇਨਮੁੰਬਈ ਵਾਸੀਆਂ ਲਈ ਲਾਈਫ ਲਾਈਨ ਹੈ। ਇਸ ਵਿੱਚ ਹਜ਼ਾਰਾਂ ਯਾਤਰੀ ਸਫ਼ਰ ਕਰਦੇ ਹਨ। ਇਹ ATM ਉਨ੍ਹਾਂ ਲੋਕਾਂ ਲਈ ਕਾਫੀ ਮਦਦਗਾਰ ਸਾਬਤ ਹੋਣ ਵਾਲਾ ਹੈ।